skip to content

ਲਾਲ ਚੰਦ ਕਤਰੂਚੱਕ ਦਾ ਕੇਂਦਰ ‘ਤੇ ਵਾਰ: LPG ਕੀਮਤਾਂ ਵਧਾਉਣ ‘ਤੇ ਨਿੰਦਾ ਪ੍ਰਸਤਾਵ

ਪੰਜਾਬ ਡੈਸਕ (ਦੈਨਿਕ ਸਵੇਰਾ): ਅੱਜ ਦੇ ਪੰਜਾਬ ਵਿਧਾਨ ਸਭਾ ਵਿੱਚ  ਪੰਜਾਬ ਦੇ ਖਾਦ ਅਤੇ ਸਪਲਾਈ ਮੰਤਰੀ ਲਾਲ ਚੰਦ ਕਤਰੂਚੱਕ ਨੇ ਵਪਾਰਕ LPG ਸਿਲੈਂਡਰਾਂ ਦੀ ਕੀਮਤ ਵਧਾਉਣ ਲਈ ਕੇਂਦਰ ਸਰਕਾਰ ਦੇ ਖ਼ਿਲਾਫ਼ ਸਦਨ ਵਿੱਚ ਨਿੰਦਾ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਘਰੇਲੂ LPG ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ, ਜਿਸ ਨਾਲ ਆਮ ਲੋਕਾਂ ਨੂੰ … Continue reading ਲਾਲ ਚੰਦ ਕਤਰੂਚੱਕ ਦਾ ਕੇਂਦਰ ‘ਤੇ ਵਾਰ: LPG ਕੀਮਤਾਂ ਵਧਾਉਣ ‘ਤੇ ਨਿੰਦਾ ਪ੍ਰਸਤਾਵ