skip to content

Last Updated: September 15, 2026

Dainik Savera Times Logo

ਮੋਗਾ ਦੀ ਪਰਮ ਬਣੀ ‘ਲੇਡੀ ਮੂਸੇਵਾਲਾ’, ਆਵਾਜ਼ ‘ਚ ਤਾਕਤ

12 months ਪਹਿਲਾ

ਮੋਗਾ ਦੀ ਪਰਮ ਬਣੀ ‘ਲੇਡੀ ਮੂਸੇਵਾਲਾ’, ਆਵਾਜ਼ ‘ਚ ਤਾਕਤ

ਮੋਗਾ : ਸਿਰਫ 19 ਸਾਲ ਦੀ ਉਮਰ ‘ਚ ਪਰਮਜੀਤ ਕੌਰ ਉਰਫ਼ ਪਰਮ ਨੇ ਪੰਜਾਬੀ ਸੰਗੀਤ ਜਗਤ ‘ਚ ਆਪਣੀ ਥਾਂ ਬਣਾਉਣ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸਦਾ ਨਵਾਂ ਗੀਤ ‘That Girl’ ਰਿਲੀਜ਼ ਹੋਣ ਦੇ ਸਿਰਫ ਇੱਕ ਹਫ਼ਤੇ ਵਿੱਚ 35 ਲੱਖ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕਾ ਹੈ, ਜੋ ਕਿ ਇੱਕ ਨਵੀਂ ਆਵਾਜ਼ ਲਈ ਰਿਕਾਰਡਤੋੜ ਮੋਮੈਂਟ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਸਦੀ ਗਾਇਕੀ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਤੁਲਨਾ ਕਰ ਰਹੇ ਹਨ ਅਤੇ ਉਸਨੂੰ ‘ਲੇਡੀ ਮੂਸੇਵਾਲਾ’ ਕਹਿ ਕੇ ਸਨਮਾਨ ਦੇ ਰਹੇ ਹਨ।

ਆਰਸੀਬੀ ‘ਚ ਨਵਾਂ ਮੋੜ: ਪੂਨਾਵਾਲਾ ਨੇ ਦਿਖਾਈ ਹਿੱਸੇਦਾਰੀ ਦੀ ਭੁੱਖ

ਇਹ ਗੀਤ UK-ਅਧਾਰਤ ਮਿਊਜ਼ਿਕ ਪ੍ਰੋਡਿਊਸਰ ਮੈਨੀ ਸੰਧੂ ਵੱਲੋਂ ਤਿਆਰ ਕੀਤਾ ਗਿਆ, ਜੋ ਇਸ ਪ੍ਰੋਜੈਕਟ ਲਈ ਖਾਸ ਤੌਰ ‘ਤੇ ਭਾਰਤ ਆਏ। ਪਰਮ ਦੀ ਆਵਾਜ਼, ਅਟਿਟਿਊਡ ਅਤੇ ਲਿਰਿਕਸ ਨੇ ਨੌਜਵਾਨ ਦਰਸ਼ਕਾਂ ‘ਚ ਇੱਕ ਨਵਾਂ ਜੋਸ਼ ਭਰ ਦਿੱਤਾ ਹੈ। ਪੰਜਾਬੀ ਮਿਊਜ਼ਿਕ ‘ਚ ਇਹ ਨਵੀਂ ਆਵਾਜ਼ ਹੁਣ ਹਰ ਪਲੇਟਫਾਰਮ ‘ਤੇ ਛਾਈ ਹੋਈ ਹੈ।

ਟੌਸ ਤੋਂ ਲੈ ਕੇ ਟਰਾਫੀ ਤੱਕ, IND-PAK ਮਹਿਲਾ ਟਕਰ ‘ਚ ਰਿਸ਼ਤੇ ਠੰਢੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.