skip to content

Kylian Mbappe ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕਰਕੇ ਮੈਸੀ ਦੀ ਬਰਾਬਰੀ ਕੀਤੀ 

ਅੰਤਰਰਾਸ਼ਟਰੀ ਡੈਕਸ: ਕਾਇਲਿਆਨ ਐਮਬਾਪੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾਇਆ ਅਤੇ ਵਿਸ਼ਵ ਕੱਪ ਦੇ ਆਖਰੀ-16 ਵਿੱਚ ਜਗ੍ਹਾ ਬਣਾਈ, ਜਿੱਥੇ ਉਸਦਾ ਮੁਕਾਬਲਾ ਪੈਰਾਗਵੇ ਨਾਲ ਹੋਵੇਗਾ। ਮੈਚ ਵਿੱਚ ਐਮਬਾਪੇ ਨੇ 45ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਗੋਲ ਕਰਕੇ ਫਰਾਂਸ ਨੂੰ ਬੜ੍ਹਤ ਦਿਵਾਈ। ਦੂਜੇ ਹਾਫ ਵਿੱਚ ਉਸ ਨੇ ਇੱਕ ਹੋਰ ਗੋਲ ਕੀਤਾ। … Continue reading Kylian Mbappe ਨੇ 74ਵੇਂ ਮਿੰਟ `ਚ ਟੀਮ ਵੱਲੋਂ ਤੀਜਾ ਗੋਲ ਕਰਕੇ ਮੈਸੀ ਦੀ ਬਰਾਬਰੀ ਕੀਤੀ