skip to content

Dainik Savera Times Logo

Kurukshetra Accident : ਹੁਣੇ-ਹੁਣੇ ਹੋਈ ਤੇਜ਼ ਰਫਤਾਰ ਗੱਡੀਆਂ ਦੀ ਆਹਮੋ ਸਾਹਮਣੇ ਟੱ.ਕ|ਰ, 4 ਲੋਕਾਂ ਦੇ ਨਿਕਲੇ ਸਾਹ

6 months पहले

Kurukshetra Accident : ਹੁਣੇ-ਹੁਣੇ ਹੋਈ ਤੇਜ਼ ਰਫਤਾਰ ਗੱਡੀਆਂ ਦੀ ਆਹਮੋ ਸਾਹਮਣੇ ਟੱ.ਕ|ਰ, 4 ਲੋਕਾਂ ਦੇ ਨਿਕਲੇ ਸਾਹ

Kurukshetra Accident : ਹਰਿਆਣਾ ਦੇ ਕੁਰੂਕਸ਼ੇਤਰ ‘ਚ ਭਿਆਨਕ ਸੜਕ ਹਾਦਸਾ ਹੋਇਆ।
ਦੋ ਗੱਡੀਆਂ ਦੀ ਤਿੱਖੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।
ਇਹ ਦਰਦਨਾਕ ਹਾਦਸਾ ਪਿੰਡ ਪਿੰਡਰਸੀ ਨੇੜੇ ਵਾਪਰਿਆ।
ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

खबरें और भी हैं...

Copyright © 2026 Dainik Savera Times. All rights reserved.