77 ਵੇਂ ਗਣਤੰਤਰ ਦਿਵਸ : 77 ਵੇਂ ਗਣਤੰਤਰ ਦਿਵਸ ਮੌਕੇ ਸਪੀਕਰ Kultar Sandhwan ਨੇ ਲਹਿਰਾਇਆ ਤਿਰੰਗਾ। ਉਨ੍ਹਾਂ ਨੇ ਕਿਹਾ ਕਿ ਡਾ. ਅੰਬੇਡਕਰ ਦੀ ਦੂਰਅੰਦੇਸ਼ੀ ਸੋਚ ਨੇ ਮਜ਼ਬੂਤ ਦਸਤਾਵੇਜ ਤਿਆਰ ਕਰਕੇ ਦਿੱਤਾ। ਇਸਤੋਂ ਬਾਅਦ ਉਨ੍ਹਾਂ ਨੇ CM Mann ਦੀ ਮੁੱਖ ਮੰਤਰੀ ਬੀਮਾ ਯੋਜਨਾ ਨੂੰ ਲੋੜਵੰਦਾਂ ਲਈ ਵੱਡੀ ਰਾਹਤ ਦੱਸਿਆ।
ਦੇਖੋ ਵੀਡੀਓ…


