skip to content

JK ਦੇ ਕੁਲਗਾਮ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ; ਲਸ਼ਕਰ ਕਮਾਂਡਰ ਲਤੀਫ਼ ਭੱਟ ਦੀ ਤਲਾਸ਼

ਕੁਲਗਾਮ : ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਇੱਕ ਨਵਾਂ ਮੁਕਾਬਲਾ ਸ਼ੁਰੂ ਹੋ ਗਿਆ ਹੈ। ਇਹ ਮੁਕਾਬਲਾ ਕੁਲਗਾਮ ਜ਼ਿਲ੍ਹੇ ਦੇ ਜੰਗਲਪੋਰਾ ਇਲਾਕੇ ਵਿੱਚ ਹੋ ਰਿਹਾ ਹੈ—ਜੋ ਹਾਲ ਹੀ ਵਿੱਚ ਹੋਏ ਇੱਕ ਅੱਤਵਾਦੀ ਹਮਲੇ ਵਾਲੀ ਥਾਂ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ ਹੈ। ਰਿਪੋਰਟਾਂ ਮੁਤਾਬਕ ਲਸ਼ਕਰ ਕਮਾਂਡਰ ਲਤੀਫ਼ ਭੱਟ ਘਿਰਿਆ ਹੋਇਆਪੁਲਿਸ ਸੂਤਰਾਂ ਅਨੁਸਾਰ, ਖੁਫੀਆ … Continue reading JK ਦੇ ਕੁਲਗਾਮ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ; ਲਸ਼ਕਰ ਕਮਾਂਡਰ ਲਤੀਫ਼ ਭੱਟ ਦੀ ਤਲਾਸ਼