skip to content

ਬੰਗਲੁਰੂ ‘ਚ ਕ੍ਰਿਸ਼ੀ ਥਪੰਡਾ ਦੇ ਦੋਸਤ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਖੁਦਕੁਸ਼ੀ ਦਾ ਮਾਮਲਾ ਜਾਂਚ ‘ਚ ਜੁਟੀ ਪੁਲਿਸ

ਨਵੀਂ ਦਿੱਲੀ: ਕੰਨੜ ਫ਼ਿਲਮ ਅਦਾਕਾਰਾ ਕ੍ਰਿਸ਼ੀ ਥਪੰਡਾ ਦੇ ਕਰੀਬੀ ਦੋਸਤ ਵੈਸ਼ਾਕ ਨੇ ਵੀਰਵਾਰ ਸਵੇਰੇ ਬੈਂਗਲੁਰੂ ਦੇ ਆਰਆਰ ਨਗਰ ਸਥਿਤ ਆਪਣੇ ਅਪਾਰਟਮੈਂਟ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ, ਘਟਨਾ ਸਮੇਂ ਵੈਸ਼ਾਕ ਚੌਥੀ ਮੰਜ਼ਿਲ ‘ਤੇ ਸਥਿਤ ਫਲੈਟ ਵਿੱਚ ਇਕੱਲਾ ਸੀ, ਜਦਕਿ ਕ੍ਰਿਸ਼ੀ ਥਪੰਡਾ ਘਰ ਤੋਂ ਬਾਹਰ … Continue reading ਬੰਗਲੁਰੂ ‘ਚ ਕ੍ਰਿਸ਼ੀ ਥਪੰਡਾ ਦੇ ਦੋਸਤ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਖੁਦਕੁਸ਼ੀ ਦਾ ਮਾਮਲਾ ਜਾਂਚ ‘ਚ ਜੁਟੀ ਪੁਲਿਸ