skip to content

Koderma Bus Accident : ਕੋਡਰਮਾ ‘ਚ ਟਰੱਕ ਨਾਲ ਟਕਰਾਈ ਕਾਂਵੜੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ, 50 ਤੋਂ ਵੱਧ ਜ਼ਖਮੀ

Koderma Bus Accident : ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕੇ ਇੱਕ ਬੱਸ ਅਤੇ ਕਾਂਵੜੀਆਂ ਨਾਲ ਭਰੇ ਇਕ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਸਤਗਾਵਾਂ ਥਾਣਾ ਖੇਤਰ ਦੇ ਪੋਖਰਡੀਹਾ ਮੋੜ ਨੇੜੇ ਵਾਪਰਿਆ। ਬੱਸ ਵਿੱਚ ਸਵਾਰ ਸਾਰੇ ਸ਼ਰਧਾਲੂ ਨੇਪਾਲ ਦੇ … Continue reading Koderma Bus Accident : ਕੋਡਰਮਾ ‘ਚ ਟਰੱਕ ਨਾਲ ਟਕਰਾਈ ਕਾਂਵੜੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ, 50 ਤੋਂ ਵੱਧ ਜ਼ਖਮੀ