skip to content

ਯੂਰਪ ‘ਚ KitKat ਡਕੈਤੀ : 12 ਟਨ ਤੋਂ ਵੱਧ ਚਾਕਲੇਟ ਬਾਰਾਂ ਲੈ ਕੇ ਭੱਜ ਗਏ ਚੋਰ ; ਕੰਪਨੀ ਦੇ ਬੁਲਾਰੇ ਨੇ ਚੋਰਾਂ ਦੀ ਕੀਤੀ ਪ੍ਰਸ਼ੰਸਾ !

KitKat Heist In Europe : ਯੂਰਪ ਵਿੱਚ ਕਿਟਕੈਟ ਚਾਕਲੇਟ ਬਾਰਾਂ ਦੀ ਇੱਕ ਵੱਡੀ ਖੇਪ ਚੋਰੀ ਹੋ ਗਈ ਹੈ। ਨੇਸਲੇ ਨੇ ਖੁਦ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ, ਐਕਸ, ਕਿਟਕੈਟ ‘ਤੇ ਸਾਂਝੇ ਕੀਤੇ ਇੱਕ ਬਿਆਨ ਵਿੱਚ ਖੁਲਾਸਾ ਕੀਤਾ ਹੈ ਕਿ ਇੱਕ ਵੱਡੀ ਡਕੈਤੀ ਵਿੱਚ “12 ਟਨ ਤੋਂ ਵੱਧ ਚਾਕਲੇਟ ਬਾਰ” ਚੋਰੀ … Continue reading ਯੂਰਪ ‘ਚ KitKat ਡਕੈਤੀ : 12 ਟਨ ਤੋਂ ਵੱਧ ਚਾਕਲੇਟ ਬਾਰਾਂ ਲੈ ਕੇ ਭੱਜ ਗਏ ਚੋਰ ; ਕੰਪਨੀ ਦੇ ਬੁਲਾਰੇ ਨੇ ਚੋਰਾਂ ਦੀ ਕੀਤੀ ਪ੍ਰਸ਼ੰਸਾ !