skip to content

ਗੋਡੇ ਦੀ ਸਰਜਰੀ ਤੋਂ ਬਾਅਦ ਨਵੀਂ ਦਿੱਲੀ ‘ਚ ਦਲਾਈ ਲਾਮਾ ਨਾਲ ਮਿਲੇ ਕਿਰੇਨ ਰਿਜੀਜੂ

ਦਿੱਲੀ: ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਸ਼ੁੱਕਰਵਾਰ ਨੂੰ ਤਿੱਬਤੀ ਆਧਿਆਤਮਿਕ ਆਗੂ 14ਵੇਂ ਦਲਾਈ ਲਾਮਾ ਨਾਲ ਨਵੀਂ ਦਿੱਲੀ ਵਿੱਚ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਹਾਲ ਹੀ ਵਿੱਚ ਗੋਡੇ ਦੀ ਸਰਜਰੀ ਤੋਂ ਬਾਅਦ ਸਿਹਤਯਾਬ ਹੋ ਰਹੇ ਦਲਾਈ ਲਾਮਾ ਨੂੰ ਮਿਲਣ ਤੋਂ ਬਾਅਦ ਰਿਜੀਜੂ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ। … Continue reading ਗੋਡੇ ਦੀ ਸਰਜਰੀ ਤੋਂ ਬਾਅਦ ਨਵੀਂ ਦਿੱਲੀ ‘ਚ ਦਲਾਈ ਲਾਮਾ ਨਾਲ ਮਿਲੇ ਕਿਰੇਨ ਰਿਜੀਜੂ