skip to content

ਕਿਮ ਜੋਂਗ ਉਨ ਮੁੜ ਪੰਜ ਸਾਲ ਲਈ ਉੱਤਰੀ ਕੋਰੀਆ ਦੇ ਸ਼ਾਸਕ ਚੁਣੇ ਗਏ.. ਪਰਮਾਣੂ ਨੂੰ ਚਲਦੇ ਕੰਮ ਹੋਰ ਤੇਜ਼..!

ਅੰਤਰਰਾਸ਼ਟਰੀ ਡੈਕਸ: ਉੱਤਰੀ ਕੋਰੀਆ ਦੀ ਸੱਤਾਧਾਰੀ ਵਰਕਰਜ਼ ਪਾਰਟੀ ਨੇ ਕਿਮ ਜੋਂਗ ਉਨ ਨੂੰ ਮੁੜ ਪੰਜ ਸਾਲ ਲਈ ਜਨਰਲ ਸਕੱਤਰ ਚੁਣਿਆ ਹੈ। ਇਹ ਐਲਾਨ ਪਿਓਂਗयांग ਵਿੱਚ ਹੋ ਰਹੀ ਪਾਰਟੀ ਕਾਂਗਰਸ ਦੌਰਾਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਪਾਰਟੀ ਅਧਿਕਾਰੀ ਸ਼ਾਮਲ ਹਨ। ਇਹ ਕਾਂਗਰਸ ਹਰ ਪੰਜ ਸਾਲ ਬਾਅਦ ਹੁੰਦੀ ਹੈ ਅਤੇ ਦੇਸ਼ ਦੀ ਰਾਜਨੀਤੀ, ਰੱਖਿਆ ਅਤੇ ਨੀਤੀਆਂ ਦਾ … Continue reading ਕਿਮ ਜੋਂਗ ਉਨ ਮੁੜ ਪੰਜ ਸਾਲ ਲਈ ਉੱਤਰੀ ਕੋਰੀਆ ਦੇ ਸ਼ਾਸਕ ਚੁਣੇ ਗਏ.. ਪਰਮਾਣੂ ਨੂੰ ਚਲਦੇ ਕੰਮ ਹੋਰ ਤੇਜ਼..!