skip to content

Khanna Tragedy : ਬੂਥਗੜ੍ਹ ‘ਚ ਫਰਨਿਸ ਫੈਕਟਰੀ ‘ਚ ਵੱਡਾ ਹਾਦਸਾ, ਭੱਠੀ ‘ਚ ਉਬਾਲ ਆਉਣ ਕਾਰਨ 4 ਮਜ਼ਦੂਰ ਝੁਲਸੇ

Khanna Tragedy : ਖੰਨਾ ਦੇ ਪਿੰਡ ਬੂਥਗੜ੍ਹ ਵਿੱਚ ਸ਼੍ਰੀ ਸਿੱਧੀਵਿਨਾਇਕ ਅਲਾਇੰਸ ਭੱਠੀ ਯੂਨਿਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਭੱਠੀ ਅਚਾਨਕ ਜ਼ਿਆਦਾ ਗਰਮ ਹੋਣ ਕਾਰਨ ਚਾਰ ਮਜ਼ਦੂਰ ਝੁਲਸ ਗਏ। ਜ਼ਖਮੀ ਕਾਮਿਆਂ ਨੂੰ ਤੁਰੰਤ ਮੰਡੀ ਗੋਬਿੰਦਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। Football Player Dies in Live Match … Continue reading Khanna Tragedy : ਬੂਥਗੜ੍ਹ ‘ਚ ਫਰਨਿਸ ਫੈਕਟਰੀ ‘ਚ ਵੱਡਾ ਹਾਦਸਾ, ਭੱਠੀ ‘ਚ ਉਬਾਲ ਆਉਣ ਕਾਰਨ 4 ਮਜ਼ਦੂਰ ਝੁਲਸੇ