skip to content

Last Updated: September 15, 2026

Dainik Savera Times Logo

Khannauri Border News : ਖਨੌਰੀ ਬਾਰਡਰ ‘ਤੇ ਹੈ ਇਸ ਪੰਡਿਤ ਦਾ Petrol Pump, 11 ਮਹੀਨਿਆਂ ਤੋਂ ਪਿਆ ਬੰਦ, ਫਿਰ ਵੀ ਡਟਿਆ ਕਿਸਾਨਾਂ ਨਾਲ

2 years ਪਹਿਲਾ

Khannauri Border News : ਖਨੌਰੀ ਬਾਰਡਰ ‘ਤੇ ਹੈ ਇਸ ਪੰਡਿਤ ਦਾ Petrol Pump, 11 ਮਹੀਨਿਆਂ ਤੋਂ ਪਿਆ ਬੰਦ, ਫਿਰ ਵੀ ਡਟਿਆ ਕਿਸਾਨਾਂ ਨਾਲ

Khannauri Border News : ਖਨੌਰੀ ਬਾਰਡਰ ‘ਤੇ ਇੱਕ ਪੰਡਿਤ ਦਾ ਪੈਟਰੋਲ ਪੰਪ ਪਿਛਲੇ 11 ਮਹੀਨਿਆਂ ਤੋਂ ਬੰਦ ਪਿਆ ਹੈ, ਪਰ ਇਸ ਦੇ ਬਾਵਜੂਦ ਉਹ ਕਿਸਾਨਾਂ ਦੇ ਹੱਕ ਵਿੱਚ ਡਟ ਕੇ ਖੜਾ ਹੈ। ਇਸ ਪੰਡਿਤ ਨੇ ਆਪਣਾ ਕਾਰੋਬਾਰ ਤਿਆਗ ਕੇ ਕਿਸਾਨਾਂ ਦੀ ਲੜਾਈ ਦਾ ਸਮਰਥਨ ਕੀਤਾ ਹੈ, ਜੋ ਏਕਤਾ ਤੇ ਸਮਰਪਣ ਦੀ ਇਕ ਵੱਡੀ ਮਿਸਾਲ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.