skip to content

ਕੇਰਲ ਮੈਡੀਕਲ ਕਾਲਜ ICU ਵਿੱਚ ਅੱਗ, ਮਚੀ ਹੜਕੰਪ

ਤਿਰੂਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ਦੇ ਮਲਟੀ-ਸਪੈਸ਼ਲਿਟੀ ਬਲਾਕ ਵਿੱਚ ਮੰਗਲਵਾਰ ਸਵੇਰੇ ਆਈਸੀਯੂ ਵਿੱਚ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਮਰੀਜ਼ਾਂ ਨੂੰ ਸਮੇਂ ਸਿਰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇੱਕ ਲਾਈਫ-ਸਪੋਰਟ ਵੈਂਟੀਲੇਟਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ। ਤਿਰੂਵਨੰਤਪੁਰਮ ਨਗਰ ਨਿਗਮ ਦੇ ਮੇਅਰ V.V. Rajesh ਅਤੇ ਸਾਬਕਾ ਵਿਧਾਇਕ … Continue reading ਕੇਰਲ ਮੈਡੀਕਲ ਕਾਲਜ ICU ਵਿੱਚ ਅੱਗ, ਮਚੀ ਹੜਕੰਪ