skip to content

ਕੇਰਲਾ: ਤਿੰਨ ਦਿਨਾਂ ਦੀ ਜਦੋਜਹਦ ਤੋਂ ਬਾਅਦ ਮੈਟਰੋ ਪਿਲਰ ਤੋਂ ਬਿੱਲਾ ਬਚਾਇਆ ਗਿਆ…!

ਨੈਸ਼ਨਲ ਡੈਸਕ: ਕੋਚੀ ਮੈਟਰੋ ਰੇਲ ਦੇ ਇੱਕ ਪਿਲਰ ‘ਤੇ ਫਸੇ ਬਿੱਲੇ ਨੂੰ ਕਈ ਕੋਸ਼ਿਸ਼ਾਂ ਤੋਂ ਬਾਅਦ ਐਨੀਮਲ ਲਵਰਾਂ ਅਤੇ ਫਾਇਰ ਐਂਡ ਰੈਸਕਿਊ ਸਰਵਿਸ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਬਚਾ ਲਿਆ। ਫਾਇਰ ਐਂਡ ਰੈਸਕਿਊ ਅਧਿਕਾਰੀਆਂ ਦੇ ਮੁਤਾਬਕ, ਜਵਾਹਰਲਾਲ ਨੇਹਰੂ ਸਟੇਡੀਅਮ ਮੈਟਰੋ ਸਟੇਸ਼ਨ (ਕਲੂਰ) ਦੇ ਨੇੜੇ ਇੱਕ ਪਿਲਰ ‘ਤੇ ਬਿੱਲੇ ਦੀ ਮੌਜੂਦਗੀ ਸਭ ਤੋਂ ਪਹਿਲਾਂ ਉੱਥੇ ਦੇ … Continue reading ਕੇਰਲਾ: ਤਿੰਨ ਦਿਨਾਂ ਦੀ ਜਦੋਜਹਦ ਤੋਂ ਬਾਅਦ ਮੈਟਰੋ ਪਿਲਰ ਤੋਂ ਬਿੱਲਾ ਬਚਾਇਆ ਗਿਆ…!