skip to content

PUNJAB : ਕਠੂਆ ਵਿੱਚ CRPF ਹੈੱਡ ਕਾਂਸਟੇਬਲ ਦੀ ਅਚਾਨਕ ਮੌਤ ; ਕਾਲਜ ਕੈਂਪਸ ਵਿੱਚ ਡਿਊਟੀ ਦੌਰਾਨ ਹੋਇਆ ਸੀ ਬੇਹੋਸ਼

Kathua CRPF Head Constable Death : ਕਠੂਆ ਜ਼ਿਲ੍ਹੇ ਦੇ ਲਖਨਪੁਰ ਦੇ ਮਰੋਲੀ ਖੇਤਰ ਵਿੱਚ ਮੰਗਲਵਾਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਇੱਕ ਸੀਆਰਪੀਐਫ ਹੈੱਡ ਕਾਂਸਟੇਬਲ ਕਾਲਜ ਕੈਂਪਸ ਵਿੱਚ ਡਿਊਟੀ ਦੌਰਾਨ ਅਚਾਨਕ ਡਿੱਗ ਗਿਆ। ਅਧਿਕਾਰੀਆਂ ਦੇ ਅਨੁਸਾਰ, ਮ੍ਰਿਤਕ ਜਵਾਨ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਰਾਜਸਥਾਨ ਦੇ ਸੀਕਰ ਦਾ ਰਹਿਣ ਵਾਲਾ ਹੈ। ਕਥਿਤ … Continue reading PUNJAB : ਕਠੂਆ ਵਿੱਚ CRPF ਹੈੱਡ ਕਾਂਸਟੇਬਲ ਦੀ ਅਚਾਨਕ ਮੌਤ ; ਕਾਲਜ ਕੈਂਪਸ ਵਿੱਚ ਡਿਊਟੀ ਦੌਰਾਨ ਹੋਇਆ ਸੀ ਬੇਹੋਸ਼