skip to content

ਕਸ਼ਮੀਰ ‘ਚ ਮਾਰਿਆ ਗਿਆ ਲਸ਼ਕਰ ਦਾ ਚੋਟੀ ਦਾ ਕਮਾਂਡਰ ਮੂਸਾ ; ਫ਼ੌਜ ਨੇ ਬਡਗਾਮ ਦੇ ਜੰਗਲਾਂ ‘ਚ ਅੱਤਵਾਦੀ ਨੂੰ ਕੀਤਾ ਢੇਰ

Kashmir Encounter : ਮੰਗਲਵਾਰ ਨੂੰ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਰਾਸ਼ਟਰੀ ਰਾਈਫਲਜ਼ ਨਾਲ ਹੋਏ ਮੁਕਾਬਲੇ ਦੌਰਾਨ ਪਾਕਿਸਤਾਨੀ ਸੰਗਠਨ ‘ਲਸ਼ਕਰ-ਏ-ਤੋਇਬਾ’ ਨਾਲ ਸਬੰਧਤ ਇੱਕ ‘ਮੋਸਟ ਵਾਂਟੇਡ’ (ਸਭ ਤੋਂ ਵੱਧ ਲੋੜੀਂਦੇ) ਅੱਤਵਾਦੀ ਨੂੰ ਮਾਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਮਾਰੇ ਗਏ ਅੱਤਵਾਦੀ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ‘ਫੌਜੀ ਮੂਸਾ’ ਵਜੋਂ ਕੀਤੀ ਗਈ ਹੈ। ਉਹ … Continue reading ਕਸ਼ਮੀਰ ‘ਚ ਮਾਰਿਆ ਗਿਆ ਲਸ਼ਕਰ ਦਾ ਚੋਟੀ ਦਾ ਕਮਾਂਡਰ ਮੂਸਾ ; ਫ਼ੌਜ ਨੇ ਬਡਗਾਮ ਦੇ ਜੰਗਲਾਂ ‘ਚ ਅੱਤਵਾਦੀ ਨੂੰ ਕੀਤਾ ਢੇਰ