skip to content

Karwa Chauth 2026 : ਕੀ Periods ‘ਚ ਰੱਖ ਸਕਦੇ ਹਾਂ ਵਰਤ ? ਜਾਣੋ ਗਰਭਵਤੀ ਔਰਤਾਂ ਲਈ ਕੀ ਹਨ ਦਿਸ਼ਾ-ਨਿਰਦੇਸ਼

Karwa Chauth Fasting During Periods : ਇਸ ਸਾਲ ਕਰਵਾ ਚੌਥ ਦਾ ਤਿਉਹਾਰ 29 ਅਕਤੂਬਰ, 2026 ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਕਾਮਨਾ ਕਰਦੇ ਹੋਏ ‘ਨਿਰਜਲਾ’ (ਬਿਨਾਂ ਪਾਣੀ ਦੇ) ਵਰਤ ਰੱਖਦੀਆਂ ਹਨ। ਹਰ ਸਾਲ, ਔਰਤਾਂ ਦੇ ਮਨ ਵਿੱਚ ਇਸ ਵਰਤ ਨੂੰ ਲੈ ਕੇ ਕੁਝ … Continue reading Karwa Chauth 2026 : ਕੀ Periods ‘ਚ ਰੱਖ ਸਕਦੇ ਹਾਂ ਵਰਤ ? ਜਾਣੋ ਗਰਭਵਤੀ ਔਰਤਾਂ ਲਈ ਕੀ ਹਨ ਦਿਸ਼ਾ-ਨਿਰਦੇਸ਼