Site icon Dainik Savera Punjab

Major Accident : ਕਰਨਾਟਕ ‘ਚ ਖੜ੍ਹੇ ਟਰੱਕ ਨਾਲ ਕਾਰ ਟਕਰਾਉਣ ਨਾਲ ਮਲੋਟ ਦੇ ਇੰਜੀਨੀਅਰ ਸਮੇਤ ਤਿੰਨ ਮੌਤਾਂ

Karnatak accident

Karnatak accident

ਮਲੋਟ/ਮੁਕਤਸਰ। ਕਰਨਾਟਕ ਵਿੱਚ ਸੜਕ ਹਾਦਸੇ ਵਿੱਚ ਮਲੋਟ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ ਉਸਦੇ ਦੋ ਸਾਥੀ ਵੀ ਮਾਰੇ ਗਏ। ਮ੍ਰਿਤਕ ਦੀ ਪਛਾਣ ਅਭੀ ਨਰੂਲਾ (25) ਵਜੋਂ ਹੋਈ ਹੈ, ਜੋ ਕਿ ਮਲੋਟ ਦੇ ਰਹਿਣ ਵਾਲੇ ਪ੍ਰੋਫੈਸਰ ਰਾਜੇਸ਼ ਨਰੂਲਾ ਦਾ ਪੁੱਤਰ ਹੈ।

Entertainment : 12.45 ਕਰੋੜ ਦੀ Rolls Royce ਖ਼ਰੀਦ ਕੇ ਪਛਤਾਏ ਰੈਪਰ ਬਾਦਸ਼ਾਹ, ਕਿਹਾ, ‘ਸਿਰਫ਼ 10 ਮਿੰਟਾਂ ‘ਚ ਹੀ…’

ਇਹ ਹਾਦਸਾ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਿੱਚ ਵਾਪਰਿਆ। ਮ੍ਰਿਤਕ ਇੱਕ ਸਾਫਟਵੇਅਰ ਇੰਜੀਨੀਅਰ ਸੀ ਅਤੇ ਆਪਣੇ ਕੁਝ ਸਾਥੀਆਂ ਨਾਲ ਬੰਗਲੁਰੂ ਜਾ ਰਿਹਾ ਸੀ। ਸੋਮਵਾਰ ਸਵੇਰੇ 6 ਵਜੇ ਦੇ ਕਰੀਬ, ਉਨ੍ਹਾਂ ਦੀ ਕਾਰ NH 48 ‘ਤੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਅਭੀ ਦਾ ਅੰਤਿਮ ਸੰਸਕਾਰ ਬੁੱਧਵਾਰ ਸਵੇਰੇ 11 ਵਜੇ ਰਾਮ ਬਾਗ ਪਟੇਲ ਨਗਰ, ਮਲੋਟ ਵਿੱਚ ਕੀਤਾ ਜਾਵੇਗਾ।

Karnatak accident
Exit mobile version