skip to content

ਪੰਜਾਬੀ ਗਾਇਕ Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ, ਸ਼ਰਾਬ-ਗੰਨ ਕਲਚਰ ਅਤੇ ਨਸ਼ੇ ਵਾਲੇ ਗੀਤਾਂ ਤੋਂ ਰੋਕ

PUNJAB NEWS : ਪ੍ਰਸਿੱਧ ਪੰਜਾਬੀ ਗਾਇਕ Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ (DCPU), ਬੈਂਗਲੁਰੂ ਵੱਲੋਂ ਜਾਰੀ ਕੀਤਾ ਗਿਆ। ਇਸਦੇ ਤਹਿਤ ਗਾਇਕ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਸ਼ੋਅ ਦੌਰਾਨ ਕਿਸੇ ਵੀ ਹਾਲਤ ਵਿੱਚ ਸ਼ਰਾਬ, ਗੰਨ ਕਲਚਰ, ਨਸ਼ੇ ਵਾਲੇ ਗੀਤ ਨਾ … Continue reading ਪੰਜਾਬੀ ਗਾਇਕ Karan Aujla ਨੂੰ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਨੋਟਿਸ, ਸ਼ਰਾਬ-ਗੰਨ ਕਲਚਰ ਅਤੇ ਨਸ਼ੇ ਵਾਲੇ ਗੀਤਾਂ ਤੋਂ ਰੋਕ