skip to content

ਕਰਾਚੀ ਵਿੱਚ ਗੈਸ ਲੀਕੇਜ ਕਾਰਨ ਧਮਾਕਾ—16 ਮੌਤਾਂ, 14 ਜ਼ਖਮੀ, ਬੱਚਿਆਂ ਸਮੇਤ ਕਈ ਪਰਿਵਾਰ ਤਬਾਹ।

ਅੰਤਰਰਾਸ਼ਟਰੀ ਡੈਕਸ: ਕਰਾਚੀ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਗੈਸ ਲੀਕੇਜ ਕਾਰਨ ਧਮਾਕਾ ਹੋਇਆ। ਇਹ ਧਮਾਕਾ ਸਵੇਰੇ ਲਗਭਗ 4:30 ਵਜੇ ਹੋਇਆ, ਜਦੋਂ ਲੋਕ ਸਹਿਰੀ ਲਈ ਜਾਗ ਰਹੇ ਸਨ। 16 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 9 ਬੱਚੇ ਵੀ ਸ਼ਾਮਲ ਹਨ। ਉਮਰ 2 ਤੋਂ 17 ਸਾਲ ਦੇ ਬੱਚੇ ਇਸ ਹਾਦਸੇ ਦਾ ਸ਼ਿਕਾਰ ਬਣੇ। ਕਿਮ ਜੋਂਗ ਉਨ ਸੜਕਾਂ ’ਤੇ … Continue reading ਕਰਾਚੀ ਵਿੱਚ ਗੈਸ ਲੀਕੇਜ ਕਾਰਨ ਧਮਾਕਾ—16 ਮੌਤਾਂ, 14 ਜ਼ਖਮੀ, ਬੱਚਿਆਂ ਸਮੇਤ ਕਈ ਪਰਿਵਾਰ ਤਬਾਹ।