skip to content

ਕਪੂਰਥਲਾ ਸੜਕ ਹਾਦਸਾ: ਗੁਰਦੁਆਰੇ ਜਾ ਰਹੇ ਮਾਮਾ‑ਭਾਣਜਾ ਦੀ ਮੌਤ ਨਾਲ ਪਰਿਵਾਰ ਸੋਗ ਵਿੱਚ

ਪੰਜਾਬ ਡੈਸਕ (ਦੈਨਿਕ ਸਵੇਰਾ): ਕਪੂਰਥਲਾ ਦੇ ਭੁਲੱਥ ਸਬ-ਡਵੀਜ਼ਨ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਦੋਵੇਂ ਮਰਨ ਵਾਲੇ ਆਪਸ ਵਿੱਚ ਮਾਮਾ‑ਭਾਣਜਾ ਸਨ। ਮ੍ਰਿਤਕਾਂ ਦੀ ਪਹਿਚਾਣ ਜੋਗਿੰਦਰ ਸਿੰਘ (55), ਪਿੰਡ ਭਟਨੂਰਾਂ ਕਲਾਂ, ਅਤੇ ਨਿਰਮਲ ਸਿੰਘ (50), ਪਿੰਡ ਬਜਾਜਾ, ਵਜੋਂ ਹੋਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ … Continue reading ਕਪੂਰਥਲਾ ਸੜਕ ਹਾਦਸਾ: ਗੁਰਦੁਆਰੇ ਜਾ ਰਹੇ ਮਾਮਾ‑ਭਾਣਜਾ ਦੀ ਮੌਤ ਨਾਲ ਪਰਿਵਾਰ ਸੋਗ ਵਿੱਚ