skip to content

ਕਪੂਰਥਲਾ ਮਾਡਰਨ ਜੇਲ੍ਹ ‘ਚ ਕੈਦੀਆਂ ਨੇ ਮਚਾਇਆ ਹੱਲਾ, ਬੈਰਕ ਨੂੰ ਲਾਈ ਅੱਗ ; GRPF ਤੇ CRPF ਨੇ ਸੰਭਾਲਿਆ ਮੋਰਚਾ

Modern Jail Kapurthala : ਸ਼ਨੀਵਾਰ ਦੇਰ ਰਾਤ, ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਕੈਦੀ ਅਚਾਨਕ ਗੁੱਸੇ ਵਿੱਚ ਭੜਕ ਉੱਠੇ ਤੇ ਛੱਤਾਂ ‘ਤੇ ਚੜ੍ਹ ਕੇ ਹੁੜਦੰਗ ਮਚਾਈ। ਕੈਦੀਆਂ ਨੇ ਇੱਕ ਬੈਰਕ ਨੂੰ ਵੀ ਅੱਗ ਲਗਾ ਦਿੱਤੀ। ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਘਟਨਾ ਦੌਰਾਨ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਅਨੁਸਾਰ ਪੰਜ ਜ਼ਿਲ੍ਹਿਆਂ – ਕਪੂਰਥਲਾ, ਮੋਹਾਲੀ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ … Continue reading ਕਪੂਰਥਲਾ ਮਾਡਰਨ ਜੇਲ੍ਹ ‘ਚ ਕੈਦੀਆਂ ਨੇ ਮਚਾਇਆ ਹੱਲਾ, ਬੈਰਕ ਨੂੰ ਲਾਈ ਅੱਗ ; GRPF ਤੇ CRPF ਨੇ ਸੰਭਾਲਿਆ ਮੋਰਚਾ