skip to content

ਸੀਨੀਅਰ ਭਾਜਪਾ ਆਗੂ ਕਲਰਾਜ ਮਿਸ਼ਰਾ ‘ਤੇ ਟੁੱਟਾ ਦੁੱਖਾਂ ਦਾ ਪਹਾੜ ; ਪਤਨੀ ਦਾ ਦਿਹਾਂਤ; CM ਯੋਗੀ ਨੇ ਪ੍ਰਗਟਾਇਆ ਦੁੱਖ

Kalraj Mishra Wife Dies : ਸੀਨੀਅਰ ਭਾਜਪਾ ਆਗੂ ਕਲਰਾਜ ਮਿਸ਼ਰਾ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, “ਮੇਰੀ ਪਤਨੀ, ਸਤਿਆਵਤੀ ਮਿਸ਼ਰਾ, ਅੱਜ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ; … Continue reading ਸੀਨੀਅਰ ਭਾਜਪਾ ਆਗੂ ਕਲਰਾਜ ਮਿਸ਼ਰਾ ‘ਤੇ ਟੁੱਟਾ ਦੁੱਖਾਂ ਦਾ ਪਹਾੜ ; ਪਤਨੀ ਦਾ ਦਿਹਾਂਤ; CM ਯੋਗੀ ਨੇ ਪ੍ਰਗਟਾਇਆ ਦੁੱਖ