Vinay Kumar goes missing in Kalanaur floods
Vinay Kumar goes missing in Kalanaur floods
ਕਲਾਨੌਰ ਵਿੱਚ ਆਈ ਹੜ੍ਹ ਦੌਰਾਨ ਨੌਜਵਾਨ ਵਿਨੇ ਕੁਮਾਰ ਲਾਪਤਾ ਹੋ ਗਿਆ, ਜਿਸ ਕਾਰਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਭਾਰੀ ਗੁੱਸਾ ਹੈ। ਲਾਪਤਾ ਨੌਜਵਾਨ ਦੀ ਖੋਜ ਲਈ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਹੋਣ ‘ਤੇ ਲੋਕਾਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਵਿਨੇ ਕੁਮਾਰ ਦੀ ਖੋਜ ਲਈ ਤੁਰੰਤ ਰੈਸਕਿਊ ਟੀਮਾਂ ਤੈਨਾਤ ਕੀਤੀਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।