skip to content

Kailash Mansarovar Yatra : ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ : ਜਾਣੋ ਕੀ ਹੈ ਆਖਰੀ ਮਿਤੀ ਤੇ ਪ੍ਰੋਸੈੱਸ

Kailash Mansarovar Yatra : ਕੈਲਾਸ਼ ਮਾਨਸਰੋਵਰ ਯਾਤਰਾ ਸੰਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਜੂਨ ਤੋਂ ਅਗਸਤ ਤਕ ਹੋਵੇਗੀ। ਇਸ ਸਮੇਂ ਦੌਰਾਨ, ਦੋ ਰਸਤੇ ਵਰਤੋਂ ਲਈ ਉਪਲੱਬਧ ਹੋਣਗੇ। ਪਹਿਲਾ ਰਸਤਾ ਉਤਰਾਖੰਡ ਵਿੱਚ ‘ਲਿਪੁਲੇਖ ਦੱਰੇ’ ਰਾਹੀਂ ਕੈਲਾਸ਼ ਮਾਨਸਰੋਵਰ ਜਾਵੇਗਾ, ਜਦੋਂ ਕਿ ਦੂਜਾ ਰਸਤਾ ਸਿੱਕਮ ਵਿੱਚ … Continue reading Kailash Mansarovar Yatra : ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ : ਜਾਣੋ ਕੀ ਹੈ ਆਖਰੀ ਮਿਤੀ ਤੇ ਪ੍ਰੋਸੈੱਸ