skip to content

‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਵਿੱਚ ਹੁਣ ਗੂੰਜੇਗੀ ਕੈਲਾਸ਼ ਖੇਰ ਦੀ ਆਵਾਜ਼, ਹੰਸਰਾਜ ਰਘੂਵੰਸ਼ੀ ਦੀ ਥਾਂ ਸੰਭਾਲਣਗੇ ਮੰਚ

ਚੰਡੀਗੜ੍ਹ ਨਿਊਜ਼ : ਪੰਜਾਬ ਸਰਕਾਰ ਦੀ ਧਾਰਮਿਕ ਲੜੀ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਵਿੱਚ ਹੁਣ ਮਸ਼ਹੂਰ ਗਾਇਕ ਕੈਲਾਸ਼ ਖੇਰ ਆਪਣੀਆਂ ਭਗਤੀਮਈ ਪੇਸ਼ਕਾਰੀਆਂ ਨਾਲ ਸ਼ਰਧਾਲੂਆਂ ਨੂੰ ਮੰਤਰਮੁਗਧ ਕਰਨਗੇ। ਇਸ ਤੋਂ ਪਹਿਲਾਂ ਇਹ ਸਮਾਗਮ ਭਜਨ ਗਾਇਕ ਹੰਸਰਾਜ ਰਘੂਵੰਸ਼ੀ ਕਰ ਰਹੇ ਸਨ, ਪਰ ਉਨ੍ਹਾਂ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਹੁਣ ਅਗਲੇ ਸਮਾਗਮਾਂ ਲਈ ਕੈਲਾਸ਼ ਖੇਰ ਨੂੰ … Continue reading ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਵਿੱਚ ਹੁਣ ਗੂੰਜੇਗੀ ਕੈਲਾਸ਼ ਖੇਰ ਦੀ ਆਵਾਜ਼, ਹੰਸਰਾਜ ਰਘੂਵੰਸ਼ੀ ਦੀ ਥਾਂ ਸੰਭਾਲਣਗੇ ਮੰਚ