skip to content

ਸੁਫ਼ੀ ਗਾਇਕਾ ਜੋਤੀ ਨੂਰਾਂ ਨੂੰ 1 ਕਰੋੜ ਦੀ ਧਮਕੀ: ਜਲੰਧਰ ਦੇ ਘਰ ਦੇ ਬਾਹਰ ਗੋਲੀਬਾਰੀ

ਪੰਜਾਬ ਡੈਸਕ: ਪੰਜਾਬ ਦੀ ਮਸ਼ਹੂਰ ਸੁਫ਼ੀ ਗਾਇਕਾ ਜੋਤੀ ਨੂਰਾਂ ਨੂੰ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਧਮਕੀ ਮਿਲ ਰਹੀ ਹੈ। ਇਹ ਦਾਅਵਾ ਉਸਦੇ ਪਤੀ ਉਸਮਾਨ ਨੇ ਕੀਤਾ ਹੈ। ਜੋਤੀ ਨੂਰਾਂ ਜਲੰਧਰ ਵਿੱਚ ਰਹਿੰਦੀ ਹੈ ਅਤੇ ਉਸਨੂੰ ਵਾਟਸਐਪ ਕਾਲਾਂ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਉਸਮਾਨ ਦਾ ਕਹਿਣਾ ਹੈ ਕਿ ਇਹ ਧਮਕੀਆਂ ਗੈਂਗਸਟਰ ਸੰਪਤ ਨੇਹਰਾ ਦੇ ਨਾਮ … Continue reading ਸੁਫ਼ੀ ਗਾਇਕਾ ਜੋਤੀ ਨੂਰਾਂ ਨੂੰ 1 ਕਰੋੜ ਦੀ ਧਮਕੀ: ਜਲੰਧਰ ਦੇ ਘਰ ਦੇ ਬਾਹਰ ਗੋਲੀਬਾਰੀ