PM ਮੋਦੀ ਨੇ ਝੰਡੂ ਕੁਮਾਰ ਨੂੰ CWG 2026 ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਦਿੱਤੀ ਵਧਾਈ ; ਕਿਹਾ, ‘ਦੇਸ਼ ਦਾ ਵਧਾਇਆ ਮਾਣ’
Jhandu Kumar CWG 2026 : ਸਕਾਟਲੈਂਡ ਦੇ ਗਲਾਸਗੋ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ, ਬਿਹਾਰ ਦੇ ਪੈਰਾ-ਪਾਵਰਲਿਫਟਿੰਗ ਐਥਲੀਟ ਝੰਡੂ ਕੁਮਾਰ ਨੇ ਤਗਮੇ ਦੀ ਸੂਚੀ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਝੰਡੂ ਕੁਮਾਰ ਨੇ ਪੁਰਸ਼ਾਂ ਦੇ ਹੈਵੀਵੇਟ ਪੈਰਾ-ਪਾਵਰਲਿਫਟਿੰਗ ਮੁਕਾਬਲੇ (130.9 ਕਿਲੋਗ੍ਰਾਮ ਵਰਗ) ਵਿੱਚ ਸਫਲਤਾਪੂਰਵਕ ਕਾਂਸੀ ਦਾ ਤਗਮਾ ਜਿੱਤਿਆ। ਇਸ ਪ੍ਰਾਪਤੀ ਲਈ ਜਿੱਥੇ ਉਨ੍ਹਾਂ ਨੂੰ ਦੇਸ਼ … Continue reading PM ਮੋਦੀ ਨੇ ਝੰਡੂ ਕੁਮਾਰ ਨੂੰ CWG 2026 ‘ਚ ਕਾਂਸੀ ਦਾ ਤਗਮਾ ਜਿੱਤਣ ‘ਤੇ ਦਿੱਤੀ ਵਧਾਈ ; ਕਿਹਾ, ‘ਦੇਸ਼ ਦਾ ਵਧਾਇਆ ਮਾਣ’
Copy and paste this URL into your WordPress site to embed
Copy and paste this code into your site to embed