JEE Main: ਜੇਈਈ ਮੇਨ ਲਈ ਹੁਣ ਤੱਕ 15.69 ਲੱਖ ਅਰਜ਼ੀਆਂ ਦਾਖ਼ਲ, 26 ਨਵੰਬਰ ਤੱਕ ਰਜਿਸਟ੍ਰੇਸ਼ਨ ਦਾ ਮੌਕਾ
JEE Main 2027: ਜੇਈਈ ਮੇਨ 2027 ਦੇ ਪਹਿਲੇ ਸੈਸ਼ਨ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦ ਖ਼ਤਮ ਹੋਣ ਜਾ ਰਹੀ ਹੈ। ਹੁਣ ਤੱਕ ਇਸ ਪ੍ਰੀਖਿਆ ਲਈ 15 ਲੱਖ ਤੋਂ ਵੱਧ ਵਿਦਿਆਰਥੀ ਅਰਜ਼ੀਆਂ ਜਮ੍ਹਾਂ ਕਰਵਾ ਚੁੱਕੇ ਹਨ। ਜਿਹੜੇ ਉਮੀਦਵਾਰ ਅਜੇ ਤੱਕ ਫਾਰਮ ਨਹੀਂ ਭਰ ਸਕੇ, ਉਨ੍ਹਾਂ ਕੋਲ ਲੇਟ ਫੀਸ ਨਾਲ 26 ਨਵੰਬਰ ਤੱਕ ਅਪਲਾਈ ਕਰਨ ਦਾ ਮੌਕਾ ਹੈ। … Continue reading JEE Main: ਜੇਈਈ ਮੇਨ ਲਈ ਹੁਣ ਤੱਕ 15.69 ਲੱਖ ਅਰਜ਼ੀਆਂ ਦਾਖ਼ਲ, 26 ਨਵੰਬਰ ਤੱਕ ਰਜਿਸਟ੍ਰੇਸ਼ਨ ਦਾ ਮੌਕਾ
Copy and paste this URL into your WordPress site to embed
Copy and paste this code into your site to embed