skip to content

40 ਸਾਲਾਂ ਤੋਂ ਲਾਪਤਾ ਨਾਸੀਮਾ ਨੂੰ ਲੱਭਣ ਦੀ ਮੁਹਿੰਮ ਤੇਜ਼, ਜੈ ਰੰਧਾਵਾ ਨੇ ਸਾਂਝਾ ਕੀਤਾ ਭਾਵੁਕ ਸੰਦੇਸ਼

ਮਨੋਰੰਜਨ ਨਿਊਜ਼ : ਪੰਜਾਬੀ ਅਦਾਕਾਰ ਜੈ ਰੰਧਾਵਾ ਨੇ ਇੱਕ ਭਾਵੁਕ ਅਪੀਲ ਰਾਹੀਂ 40 ਸਾਲਾਂ ਤੋਂ ਲਾਪਤਾ ਨਸੀਮਾ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਫਿਲਮ ਵਿੱਚ ਅਸਲ ਜ਼ਿੰਦਗੀ ਦੀ ਕਹਾਣੀ ‘ਤੇ ਆਧਾਰਿਤ “ਨਿੰਮਾ” ਦਾ ਕਿਰਦਾਰ ਨਿਭਾਉਣ ਵਾਲੇ ਜੈ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕਰਕੇ ਇਸ ਖੋਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ … Continue reading 40 ਸਾਲਾਂ ਤੋਂ ਲਾਪਤਾ ਨਾਸੀਮਾ ਨੂੰ ਲੱਭਣ ਦੀ ਮੁਹਿੰਮ ਤੇਜ਼, ਜੈ ਰੰਧਾਵਾ ਨੇ ਸਾਂਝਾ ਕੀਤਾ ਭਾਵੁਕ ਸੰਦੇਸ਼