Jasmine Sandlas ਨੇ ਕੰਸਰਟ ਵਿੱਚ ਕੀਤਾ ਮੰਗਣੀ ਦਾ ਐਲਾਨ, ਸਟੇਜ ‘ਤੇ ਮੰਗੇਤਰ ਨਾਲ ਸਾਂਝਾ ਕੀਤਾ ਖਾਸ ਪਲ
ਮਨੋਰੰਜਨ ਨਿਊਜ਼ : ਪੰਜਾਬੀ ਅਤੇ ਬਾਲੀਵੁੱਡ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ Jasmine Sandlas ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੰਦਿਆਂ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਯਸ਼ੋਭੂਮੀ ਕਨਵੈਨਸ਼ਨ ਸੈਂਟਰ ਵਿੱਚ ਹੋਏ ‘ਦਿ ਡ੍ਰੀਮ ਗਰਲ ਇੰਡੀਆ ਟੂਰ’ ਦੇ ਪਹਿਲੇ ਸ਼ੋਅ ਦੌਰਾਨ ਜੈਸਮੀਨ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਈ ਅਤੇ ਆਪਣੇ ਮੰਗੇਤਰ ਸ਼ੇਖਰ ਚੌਧਰੀ … Continue reading Jasmine Sandlas ਨੇ ਕੰਸਰਟ ਵਿੱਚ ਕੀਤਾ ਮੰਗਣੀ ਦਾ ਐਲਾਨ, ਸਟੇਜ ‘ਤੇ ਮੰਗੇਤਰ ਨਾਲ ਸਾਂਝਾ ਕੀਤਾ ਖਾਸ ਪਲ
Copy and paste this URL into your WordPress site to embed
Copy and paste this code into your site to embed