skip to content

ਜਪਾਨ ‘ਚ 5.9 ਤੀਬਰਤਾ ਦਾ ਭੂਚਾਲ ; 20 ਜ਼ਖਮੀ, ਐਕਸਪ੍ਰੈਸ ਤੇ ਲੋਕਲ ਟ੍ਰੇਨਾਂ ਪ੍ਰਭਾਵਿਤ ; PM ਨੇ ਬਣਾਈ ਟਾਸਕ ਫੋਰਸ

Japan Earthquake Update : ਜਾਪਾਨ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ ਹੈ। ਰਾਜਧਾਨੀ ਟੋਕੀਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਦੱਖਣੀ ਜਾਪਾਨ ਦੇ ਇਬਾਰਾਕੀ ਵਿੱਚ 70 ਕਿਲੋਮੀਟਰ ਜ਼ਮੀਨਦੋਜ਼ ਸਥਿਤ ਸੀ। ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਭੂਚਾਲ ਕਾਰਨ ਇਬਾਰਾਕੀ ਵਿੱਚ ਵੀਹ ਲੋਕ ਜ਼ਖਮੀ ਹੋਏ ਹਨ। ਇਬਾਰਾਕੀ, ਚਿਬਾ ਅਤੇ ਸੈਤਾਮਾ ਵਿੱਚ ਭੂਚਾਲ … Continue reading ਜਪਾਨ ‘ਚ 5.9 ਤੀਬਰਤਾ ਦਾ ਭੂਚਾਲ ; 20 ਜ਼ਖਮੀ, ਐਕਸਪ੍ਰੈਸ ਤੇ ਲੋਕਲ ਟ੍ਰੇਨਾਂ ਪ੍ਰਭਾਵਿਤ ; PM ਨੇ ਬਣਾਈ ਟਾਸਕ ਫੋਰਸ