skip to content

“ਮੈਂ ਗਾਂਧੀ ਨਹੀਂ, ਆਮ ਨਾਗਰਿਕ ਹਾਂ”: ਸੋਨਮ ਵਾਂਗਚੁਕ ਨੇ ਲੋਕਾਂ ਨੂੰ ਖੁਦ ਜ਼ਿੰਮੇਵਾਰੀ ਲੈਣ ਦੀ ਕੀਤੀ ਅਪੀਲ

ਨੈਸ਼ਨਲ ਨਿਊਜ਼ : ਸਿੱਖਿਅਕ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਇੱਕ ਵਿਅਕਤੀ ਨੂੰ ਆਪਣਾ ਹੀਰੋ ਨਾ ਬਣਾਉਣ, ਸਗੋਂ ਆਪਣੀਆਂ ਨਾਗਰਿਕ ਜ਼ਿੰਮੇਵਾਰੀਆਂ ਖੁਦ ਨਿਭਾਉਣ। ਉਨ੍ਹਾਂ ਕਿਹਾ ਕਿ ਉਹ ਨਾ ਤਾਂ “ਆਧੁਨਿਕ ਗਾਂਧੀ” ਹਨ ਅਤੇ ਨਾ ਹੀ ਕੋਈ ਹੀਰੋ, ਬਲਕਿ ਇੱਕ ਆਮ ਨਾਗਰਿਕ ਹਨ ਜੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ … Continue reading “ਮੈਂ ਗਾਂਧੀ ਨਹੀਂ, ਆਮ ਨਾਗਰਿਕ ਹਾਂ”: ਸੋਨਮ ਵਾਂਗਚੁਕ ਨੇ ਲੋਕਾਂ ਨੂੰ ਖੁਦ ਜ਼ਿੰਮੇਵਾਰੀ ਲੈਣ ਦੀ ਕੀਤੀ ਅਪੀਲ