skip to content

ਜੰਤਰ-ਮੰਤਰ ਪ੍ਰਦਰਸ਼ਨ :”ਸਾਨੂੰ ਬਿਹਤਰ ਭਵਿੱਖ ਚਾਹੀਦਾ’,13 ਸਾਲਾ ਵਿਦਿਆਰਥਣ ਦੀ ਅਪੀਲ ਬਣੀ ਚਰਚਾ ਦਾ ਕੇਂਦਰ”

ਨੈਸ਼ਨਲ ਨਿਊਜ਼ : ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਹੇ CJP ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ 13 ਸਾਲਾ ਲੜਕੀ ਦੇ ਸ਼ਬਦਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਦਿੱਲੀ ਦੇ ਦਰਿਆਗੰਜ ਦੀ ਰਹਿਣ ਵਾਲੀ ਉਮਾਸਾ ਆਪਣੇ ਪਿਤਾ ਅਤੇ ਦੋਸਤ ਨਾਲ ਤਿਰੰਗਾ ਲੈ ਕੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਇੰਨੀ … Continue reading ਜੰਤਰ-ਮੰਤਰ ਪ੍ਰਦਰਸ਼ਨ :”ਸਾਨੂੰ ਬਿਹਤਰ ਭਵਿੱਖ ਚਾਹੀਦਾ’,13 ਸਾਲਾ ਵਿਦਿਆਰਥਣ ਦੀ ਅਪੀਲ ਬਣੀ ਚਰਚਾ ਦਾ ਕੇਂਦਰ”