skip to content

ਜੰਮੂ‑ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ: ਸੈਫੁੱਲਾ ਸਮੇਤ 7 ਦਹਿਸ਼ਤਗਰਦ ਮਾਰੇ ਗਏ

ਨੈਸ਼ਨਲ ਡੈਸਕ: ਭਾਰਤੀ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਦੱਸਿਆ ਕਿ ਜੰਮੂ‑ਕਸ਼ਮੀਰ ਦੇ ਕਿਸ਼ਤਵਾਰ ਜ਼ਿਲ੍ਹੇ ਦੇ ਉੱਚੇ ਪਹਾੜੀ ਇਲਾਕੇ ਚਤ੍ਰੂ ਬੈਲਟ ਵਿੱਚ ਲਗਭਗ ਇੱਕ ਸਾਲ ਤੱਕ ਚੱਲੀ ਸਾਂਝੀ ਕਾਰਵਾਈ ਦੌਰਾਨ ਸੱਤ ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ। ਇਹ ਓਪਰੇਸ਼ਨ ਵਾਈਟ ਨਾਈਟ ਕੋਰ, ਜੰਮੂ‑ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐਫ. ਨੇ ਮਿਲ ਕੇ ਚਲਾਇਆ। ਵਾਈਟ ਨਾਈਟ ਕੋਰ ਦੇ ਮੁਤਾਬਕ, 326 ਦਿਨਾਂ … Continue reading ਜੰਮੂ‑ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ: ਸੈਫੁੱਲਾ ਸਮੇਤ 7 ਦਹਿਸ਼ਤਗਰਦ ਮਾਰੇ ਗਏ