ਬਹਿਬਲ ਕਲਾਂ ਮਾਮਲੇ ‘ਚ ਵੱਡੀ ਹਲਚਲ : ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਜਲੰਧਰ ਵਿੱਚ SIT ਨੇ ਕੀਤੀ ਪੁੱਛਗਿੱਛ

Jalandhar News : ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਬਹਿਬਲ ਕਲਾਂ ਮਾਮਲੇ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਏ ਹਨ। ਜਾਂਚ ਟੀਮ ਨੇ ਉਨ੍ਹਾਂ ਨੂੰ ਜਲੰਧਰ ਦੇ ਪੀਏਪੀ ਕੈਂਪਸ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਵਿਜੇ ਸਾਂਪਲਾ ਨੇ ਪੀਏਪੀ ਕੈਂਪਸ ਲਈ ਮਾਰਚ ਵਿੱਚ ਜਾਣ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਆਪਣੇ ਸਮਰਥਕਾਂ … Continue reading ਬਹਿਬਲ ਕਲਾਂ ਮਾਮਲੇ ‘ਚ ਵੱਡੀ ਹਲਚਲ : ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਜਲੰਧਰ ਵਿੱਚ SIT ਨੇ ਕੀਤੀ ਪੁੱਛਗਿੱਛ