skip to content

ਜਲੰਧਰ ਦੇਰ ਰਾਤ ਰਬੜ ਫੈਕਟਰੀ ‘ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਮੌਕੇ ਤੇ ਕਾਬੂ ਪਾਇਆ

ਪੰਜਾਬ ਡੈਸਕ (ਦੈਨਿਕ ਸਵੇਰਾ): ਥਾਣਾ ਨੰਬਰ 1 ਦੇ ਇੰਡਸਟਰੀ ਏਰੀਆ ਵਿੱਚ ਦੇਰ ਰਾਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕਰੀਬ 2 ਵਜੇ ਅਨਮੋਲ ਰਬੜ ਫੈਕਟਰੀ ਵਿੱਚ ਅਚਾਨਕ ਅੱਗ ਭੜਕ ਉੱਠੀ। ਅੱਗ ਨੇ ਕੁਝ ਹੀ ਮਿੰਟਾਂ ਵਿੱਚ ਤੀਬਰ ਰੂਪ ਧਾਰ ਲਿਆ, ਜਿਸ ਨਾਲ ਫੈਕਟਰੀ ਦੇ ਕਰਮਚਾਰੀਆਂ ਵਿੱਚ ਘਬਰਾਹਟ ਫੈਲ ਗਈ। … Continue reading ਜਲੰਧਰ ਦੇਰ ਰਾਤ ਰਬੜ ਫੈਕਟਰੀ ‘ਚ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਮੌਕੇ ਤੇ ਕਾਬੂ ਪਾਇਆ