skip to content

ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ, PSPCL ਦੀ ਲੋਂਕਾ ਨੂੰ ਅਪੀਲ

PUNJAB DESK: ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਕਿਉਂਕਿ ਪੀਐਸਪੀਸੀਐਲ (PSPCL) ਵੱਲੋਂ 31 ਮਾਰਚ ਨੂੰ ਸ਼ਟਡਾਊਨ ਲਿਆ ਜਾ ਰਿਹਾ ਹੈ। ਇਹ ਸ਼ਟਡਾਊਨ ਸਬ-ਡਿਵੀਜ਼ਨ ਟੀ-4, ਪਟੇਲ ਚੌਕ (ਵੈਸਟ) ਦੇ ਅਧੀਨ ਲਿਆ ਜਾ ਰਿਹਾ ਹੈ। ਸ਼ਟਡਾਊਨ ਕਿਉਂ ਲਿਆ ਜਾ ਰਿਹਾ ਹੈ? ਬਿਜਲੀ ਵਿਭਾਗ : 11 ਕੇਵੀ ਬਸਤੀ ਮਿੱਠੂ ਫੀਡਰ ‘ਤੇ ਨਵਾਂ ਵੰਡ (ਬਿਫਰਕੇਸ਼ਨ) … Continue reading ਜਲੰਧਰ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ, PSPCL ਦੀ ਲੋਂਕਾ ਨੂੰ ਅਪੀਲ