skip to content

ਜਲੰਧਰ–ਪਠਾਨਕੋਟ ਹਾਈਵੇ ’ਤੇ ਭਿਆਨਕ ਟੱਕਰ, ਪਰਿਵਾਰ ਸਮੇਤ ਤਿੰਨ ਮੌਤਾਂ

ਟਾਂਡਾ ਉੜਮੁੜ, (ਹੁਸ਼ਿਆਰਪੁਰ): ਦੇਰ ਰਾਤ ਟਾਂਡਾ ਸ਼ਹਿਰ ਦੇ ਨੇੜੇ ਜਲੰਧਰ–ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੁਰਘਟਨਾ ਵਿੱਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਜਲੰਧਰ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਚਲਾਂਗ ਟੋਲ ਪਲਾਜ਼ਾ ’ਤੇ ਖੜੀ ਮਹਿੰਦਰਾ ਪਿਕਅੱਪ ਨਾਲ ਜਾ ਟਕਰਾਈ, … Continue reading ਜਲੰਧਰ–ਪਠਾਨਕੋਟ ਹਾਈਵੇ ’ਤੇ ਭਿਆਨਕ ਟੱਕਰ, ਪਰਿਵਾਰ ਸਮੇਤ ਤਿੰਨ ਮੌਤਾਂ