skip to content

ਜਲੰਧਰ PAP ਚੌਕ ‘ਤੇ ਸੜਕ ਹਾਦਸਾ: ਈ‑ਰਿਕਸ਼ਾ ਦੀ ਅਚਾਨਕ ਕਟ ਮਾਰ ਨਾਲ ਬਾਈਕ ਚੂਰ‑ਚੂਰ

PUNJAB DESK: ਜਲੰਧਰ ਦੇ PAP ਚੌਕ ਦੇ ਨੇੜੇ ਇੱਕ ਸੜਕ ਹਾਦਸਾ ਹੋਇਆ, ਜਿੱਥੇ ਇੱਕ ਈ‑ਰਿਕਸ਼ਾ ਨੇ ਬਿਨਾਂ ਇਸ਼ਾਰਾ ਦਿੱਤੇ ਅਚਾਨਕ ਮੋੜ ਮਾਰਿਆ ਅਤੇ ਸਾਹਮਣੇ ਆ ਰਹੇ ਬਾਈਕ ਸਵਾਰ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਦਾ ਅੱਗਲਾ ਹਿੱਸਾ, ਟਾਇਰ, ਹੈਂਡਲ ਅਤੇ ਐਕਸਲ ਪੂਰੀ ਤਰ੍ਹਾਂ ਟੁੱਟ ਕੇ ਵੱਖ ਹੋ ਗਿਆ। ਬਾਈਕ ਸਵਾਰ … Continue reading ਜਲੰਧਰ PAP ਚੌਕ ‘ਤੇ ਸੜਕ ਹਾਦਸਾ: ਈ‑ਰਿਕਸ਼ਾ ਦੀ ਅਚਾਨਕ ਕਟ ਮਾਰ ਨਾਲ ਬਾਈਕ ਚੂਰ‑ਚੂਰ