skip to content

ਜਲੰਧਰ ਵਿੱਚ ਇੰਡਿਅਨ ਆਇਲ ਡਿਪੋ ਨੇੜੇ ਦੋ ਟੈਂਕਰਾਂ ਨੂੰ ਅੱਗ

ਨਵੀਂ ਦਿੱਲੀ (ਦੈਨਿਕ ਸਵੇਰਾ): ਜਲੰਧਰ ਦੇ ਸੁੱਚੀ ਪਿੰਡ ਵਿੱਚ ਇੰਡਿਅਨ ਆਇਲ ਡਿਪੋ ਦੇ ਨੇੜੇ ਪਾਰਕਿੰਗ ਵਿੱਚ ਖੜ੍ਹੇ ਦੋ ਤੇਲ ਟੈਂਕਰਾਂ ਵਿੱਚ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਦੂਰ ਤੱਕ ਧੂੰਆ ਨਜ਼ਰ ਆਇਆ। ਜਾਣਕਾਰੀ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾ ਲਿਆ। … Continue reading ਜਲੰਧਰ ਵਿੱਚ ਇੰਡਿਅਨ ਆਇਲ ਡਿਪੋ ਨੇੜੇ ਦੋ ਟੈਂਕਰਾਂ ਨੂੰ ਅੱਗ