ਜਲੰਧਰ: ਘਰ ਵਿੱਚ ਵੱੜ ਕੇ ਹਮਲਾ, ਔਰਤ ਗੰਭੀਰ ਜ਼ਖ਼ਮੀ, ਇਲਾਕੇ ਵਿੱਚ ਦਹਿਸ਼ਤ
ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਲੈਦਰ ਕੰਪਲੈਕਸ ਰੋਡ ‘ਤੇ ਪੰਨੂ ਬਿਹਾਰ ਇਲਾਕੇ ਵਿੱਚ ਬੱਚਿਆਂ ਦੇ ਛੋਟੇ-ਮੋਟੇ ਝਗੜੇ ਨੇ ਕੁਝ ਹੀ ਸਮੇਂ ਵਿੱਚ ਵੱਡੇ ਹੰਗਾਮੇ ਦਾ ਰੂਪ ਲੈ ਲਿਆ। ਬੱਚਿਆਂ ਦੀ ਲੜਾਈ ਵਿੱਚ ਵੱਡੇ ਵੀ ਕੂਦ ਪਏ ਅਤੇ ਦੋਵੇਂ ਪਾਸਿਆਂ ਨੇ ਇੱਕ-ਦੂਜੇ ‘ਤੇ ਲਾਠੀਆਂ, ਡੰਡਿਆਂ ਅਤੇ ਬਾਲਟੀ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਔਰਤ … Continue reading ਜਲੰਧਰ: ਘਰ ਵਿੱਚ ਵੱੜ ਕੇ ਹਮਲਾ, ਔਰਤ ਗੰਭੀਰ ਜ਼ਖ਼ਮੀ, ਇਲਾਕੇ ਵਿੱਚ ਦਹਿਸ਼ਤ
Copy and paste this URL into your WordPress site to embed
Copy and paste this code into your site to embed