skip to content

ਜਲੰਧਰ ‘ਚ ‘ਸਰਕਾਰ-ਵਪਾਰੀ ਮਿਲਣੀ’: ਕੇਜਰੀਵਾਲ-ਮਾਨ ਨੇ ਗੈਂਗਸਟਰਵਾਦ, ਨਸ਼ਿਆਂ ਤੇ ਵਪਾਰਕ ਮੁੱਦਿਆਂ ‘ਤੇ ਕੀਤੀ ਚਰਚਾ

ਜਲੰਧਰ ਨਿਊਜ਼ : ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਕਰਵਾਈ ਗਈ ‘ਸਰਕਾਰ-ਵਪਾਰੀ ਮਿਲਣੀ’ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ Arvind Kejriwal ਅਤੇ ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਵਪਾਰੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਸੂਬੇ ਦੇ ਅਹਿਮ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਕੇਜਰੀਵਾਲ ਨੇ ਗੈਂਗਸਟਰਵਾਦ, ਨਸ਼ਾ ਤਸਕਰੀ ਅਤੇ ਸਰਹੱਦੀ ਸੁਰੱਖਿਆ ‘ਤੇ ਗੱਲ ਕਰਦਿਆਂ ਦਾਅਵਾ … Continue reading ਜਲੰਧਰ ‘ਚ ‘ਸਰਕਾਰ-ਵਪਾਰੀ ਮਿਲਣੀ’: ਕੇਜਰੀਵਾਲ-ਮਾਨ ਨੇ ਗੈਂਗਸਟਰਵਾਦ, ਨਸ਼ਿਆਂ ਤੇ ਵਪਾਰਕ ਮੁੱਦਿਆਂ ‘ਤੇ ਕੀਤੀ ਚਰਚਾ