skip to content

ਜਾਲੰਧਰ ਵਿੱਚ ਕੂੜਾ ਘੋਟਾਲਾ ਬੇਨਕਾਬ — ਮੇਅਰ ਨੇ ਠੇਕੇਦਾਰ ਦਾ ਵੱਡਾ ਫਰੌਡ ਫੜਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਮੇਅਰ ਵਨੀਤ ਧੀਰ ਨੇ ਕੂੜਾ ਚੁੱਕਣ ਵਾਲੇ ਠੇਕੇਦਾਰ ਦੀ ਵੱਡੀ ਧੋਖਾਧੜੀ ਬੇਨਕਾਬ ਕੀਤੀ ਹੈ। ‘ਆਕਾਸ਼ ਕੰਟਰੈਕਟਰ’ ਨਾਮਕ ਫਰਮ ਨੂੰ ਸ਼ਹਿਰ ਦੀਆਂ ਕਈ ਡੰਪ ਸਾਈਟਾਂ ਤੋਂ ਕੂੜਾ ਇਕੱਠਾ ਕਰਨ ਦਾ ਠੇਕਾ ਮਿਲਿਆ ਹੋਇਆ ਹੈ, ਪਰ ਇਹ ਗੱਡੀਆਂ ਕੂੜੇ ਦੀ ਥਾਂ ਵੱਖ‑ਵੱਖ ਇਲਾਕਿਆਂ ਤੋਂ ਮਲਬਾ ਚੁੱਕ ਕੇ ਡੰਪ ਸਾਈਟਾਂ ’ਤੇ ਸੁੱਟ ਰਹੀਆਂ ਸਨ। … Continue reading ਜਾਲੰਧਰ ਵਿੱਚ ਕੂੜਾ ਘੋਟਾਲਾ ਬੇਨਕਾਬ — ਮੇਅਰ ਨੇ ਠੇਕੇਦਾਰ ਦਾ ਵੱਡਾ ਫਰੌਡ ਫੜਿਆ