skip to content

ਜਲੰਧਰ ਦੇ ਗਦਾਈਪੁਰ ਨਹਿਰ ‘ਚ ਗੰਦਾ ਪਾਣੀ ਸੁੱਟਣ ਦਾ ਮਾਮਲਾ, ਕੌਂਸਲਰ ਆਸ਼ੂ ਸ਼ਰਮਾ ਨੇ ਕਾਰਵਾਈ ਦੀ ਕੀਤੀ ਮੰਗ

ਜਲੰਧਰ: ਜਲੰਧਰ ਦੀ ਕਾਲੀਆ ਕਾਲੋਨੀ ਦੇ ਪਿੱਛੇ ਸਥਿਤ ਗਦਾਈਪੁਰ ਨਹਿਰ ਵਿੱਚ ਗੰਦਾ ਪਾਣੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰਬਰ 1 ਦੇ ਕੌਂਸਲਰ ਆਸ਼ੂ ਸ਼ਰਮਾ ਨੇ ਇਸ ਮਾਮਲੇ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਦਾ ਧਿਆਨ ਦਿਵਾਇਆ ਹੈ। ਕੌਂਸਲਰ ਨੇ ਦੋਸ਼ ਲਗਾਇਆ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਲਗਾਤਾਰ ਨਹਿਰ ਵਿੱਚ ਗੰਦਾ ਪਾਣੀ ਪਾਇਆ … Continue reading ਜਲੰਧਰ ਦੇ ਗਦਾਈਪੁਰ ਨਹਿਰ ‘ਚ ਗੰਦਾ ਪਾਣੀ ਸੁੱਟਣ ਦਾ ਮਾਮਲਾ, ਕੌਂਸਲਰ ਆਸ਼ੂ ਸ਼ਰਮਾ ਨੇ ਕਾਰਵਾਈ ਦੀ ਕੀਤੀ ਮੰਗ