PNB ਡਕੈਤੀ ਵਿੱਚ ਵੱਡੀ ਅਪਡੇਟ , DSP ਦਾ ਪੁੱਤਰ ਨਿਕਲਿਆ ਬੈਂਕ ਲੁਟੇਰਾ ,ਹਥਿਆਰ ਅਤੇ ਚੋਰੀ ਹੋਈ ਨਕਦੀ ਬਰਾਮਦ
ਜਲੰਧਰ ਡੈਸਕ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਖੁਰਲਾ ਕਿੰਗਰਾ ਸਥਿਤ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿੱਚ ਦਿਨ ਦਿਹਾੜੇ ਹੋਈ ਡਕੈਤੀ ਨੂੰ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਨਸਨੀਖੇਜ਼ ਘਟਨਾ ਦਾ ਮੁੱਖ ਦੋਸ਼ੀ ਕੋਈ ਆਮ ਅਪਰਾਧੀ ਨਹੀਂ ਹੈ, ਸਗੋਂ ਪੁਲਿਸ ਵਿਭਾਗ ਦੇ ਇੱਕ ਮ੍ਰਿਤਕ ਸੇਵਾਮੁਕਤ ਡੀਐਸਪੀ ਦਾ ਪੁੱਤਰ ਹੈ। … Continue reading PNB ਡਕੈਤੀ ਵਿੱਚ ਵੱਡੀ ਅਪਡੇਟ , DSP ਦਾ ਪੁੱਤਰ ਨਿਕਲਿਆ ਬੈਂਕ ਲੁਟੇਰਾ ,ਹਥਿਆਰ ਅਤੇ ਚੋਰੀ ਹੋਈ ਨਕਦੀ ਬਰਾਮਦ
Copy and paste this URL into your WordPress site to embed
Copy and paste this code into your site to embed