skip to content

ਰਾਸ਼ਟਰਮੰਡਲ ਖੇਡਾਂ ਲਈ ਜਲੰਧਰ ਦਾ ਜਲਵਾ, 3 ਐਥਲੀਟਾਂ ਨੇ ਬਣਾਈ ਟੀਮ ‘ਚ ਜਗ੍ਹਾ

ਪੰਜਾਬ ਡੈਸਕ: ਜੁਲਾਈ ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਐਲਾਨੀ ਗਈ 32 ਮੈਂਬਰੀ ਭਾਰਤੀ ਐਥਲੈਟਿਕਸ ਟੀਮ ਵਿੱਚ ਜਲੰਧਰ ਦੇ ਤਿੰਨ ਐਥਲੀਟਾਂ ਨੇ ਜਗ੍ਹਾ ਬਣਾਕੇ ਸ਼ਹਿਰ ਦਾ ਮਾਣ ਵਧਾਇਆ ਹੈ। ਚੁਣੇ ਗਏ ਖਿਡਾਰੀਆਂ ਵਿੱਚ ਗੁਰਿੰਦਰ ਵੀਰ ਸਿੰਘ, ਰਸ਼ਦੀਪ ਕੌਰ ਅਤੇ ਓਲੰਪੀਅਨ ਤੇਜਿੰਦਰ ਪਾਲ ਸਿੰਘ ਤੂਰ ਸ਼ਾਮਲ ਹਨ, ਜੋ ਭਾਰਤ ਦੀ ਨੁਮਾਇੰਦਗੀ ਕਰਦੇ … Continue reading ਰਾਸ਼ਟਰਮੰਡਲ ਖੇਡਾਂ ਲਈ ਜਲੰਧਰ ਦਾ ਜਲਵਾ, 3 ਐਥਲੀਟਾਂ ਨੇ ਬਣਾਈ ਟੀਮ ‘ਚ ਜਗ੍ਹਾ