ਪੰਜਾਬ ਡੈਸਕ: ਜੁਲਾਈ ਵਿੱਚ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਐਲਾਨੀ ਗਈ 32 ਮੈਂਬਰੀ ਭਾਰਤੀ ਐਥਲੈਟਿਕਸ ਟੀਮ ਵਿੱਚ ਜਲੰਧਰ ਦੇ ਤਿੰਨ ਐਥਲੀਟਾਂ ਨੇ ਜਗ੍ਹਾ ਬਣਾਕੇ ਸ਼ਹਿਰ ਦਾ ਮਾਣ ਵਧਾਇਆ ਹੈ। ਚੁਣੇ ਗਏ ਖਿਡਾਰੀਆਂ ਵਿੱਚ ਗੁਰਿੰਦਰ ਵੀਰ ਸਿੰਘ, ਰਸ਼ਦੀਪ ਕੌਰ ਅਤੇ ਓਲੰਪੀਅਨ ਤੇਜਿੰਦਰ ਪਾਲ ਸਿੰਘ ਤੂਰ ਸ਼ਾਮਲ ਹਨ, ਜੋ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਤਮਗਿਆਂ ਲਈ ਦਾਅਵੇਦਾਰੀ ਪੇਸ਼ ਕਰਨਗੇ।
Commonwealth Games 2026 India athletics team
