skip to content

ਜੈਪੁਰ ਖੁਦਕੁਸ਼ੀ ਮਾਮਲਾ: “ਨੌਕਰਾਣੀ ਨਾਲ ਅਸ਼ਲੀਲ ਹਰਕਤਾਂ ਕਰਦੇ ਫੜਿਆ”, ਅਨੂ ਮੀਨਾ ਕੇਸ ਦੀ FIR ਵਿੱਚ ਚੌਕਾਣ ਵਾਲੇ ਖੁਲਾਸੇ

ਨੈਸ਼ਨਲ ਨਿਊਜ਼ : ਜੈਪੁਰ ਵਿੱਚ ਐਕਸੀਅਨ ਅਧਿਕਾਰੀ ਦੀ ਪਤਨੀ ਅਨੂ ਮੀਨਾ ਦੇ ਖੁਦਕੁਸ਼ੀ ਮਾਮਲੇ ਵਿੱਚ ਦਰਜ FIR ਤੋਂ ਕਈ ਹੈਰਾਨ ਕਰਨ ਵਾਲੇ ਦੋਸ਼ ਸਾਹਮਣੇ ਆਏ ਹਨ। ਮ੍ਰਿਤਕਾ ਦੇ ਭਰਾ ਨੇ ਆਪਣੇ ਜੀਜਾ ਗੌਤਮ ਮੀਨਾ ‘ਤੇ ਘਰੇਲੂ ਹਿੰਸਾ, ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਇੱਕ ਨੌਕਰਾਣੀ ਨਾਲ ਨਾਜਾਇਜ਼ ਸਬੰਧਾਂ ਦੇ ਗੰਭੀਰ ਦੋਸ਼ ਲਗਾਏ ਹਨ।ਪਰਿਵਾਰ ਦਾ ਕਹਿਣਾ ਹੈ … Continue reading ਜੈਪੁਰ ਖੁਦਕੁਸ਼ੀ ਮਾਮਲਾ: “ਨੌਕਰਾਣੀ ਨਾਲ ਅਸ਼ਲੀਲ ਹਰਕਤਾਂ ਕਰਦੇ ਫੜਿਆ”, ਅਨੂ ਮੀਨਾ ਕੇਸ ਦੀ FIR ਵਿੱਚ ਚੌਕਾਣ ਵਾਲੇ ਖੁਲਾਸੇ